Tag Archives: hulk hogan

ਅੰਤਰਰਾਸ਼ਟਰੀਖੇਡਾਂਭਾਰਤ

ਹਲਕ ਹੋਗਨ ਨਹੀਂ ਰਹੇ — ਇੱਕ ਯੁੱਗ ਦਾ ਅੰਤ !

ਪ੍ਰਸਿੱਧ WWE ਰੈਸਲਰ ਤੇ ਅਦਾਕਾਰ ਹਲਕ ਹੋਗਨ (ਅਸਲ ਨਾਂ ਟੈਰੀ ਬੋਲੇਆ) ਦਾ 71 ਸਾਲ ਦੀ ਉਮਰ ਵਿੱਚ ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ ਹੈ। ਉਹ ਆਪਣੇ ਘਰ ਕਲੀਅਰਵਾਟਰ, ਫਲੋਰੀਡਾ ਵਿੱਚ ਚਿੱਤ ਹੋਏ ਮਿਲੇ ਤੇ ਹਸਪਤਾਲ 'ਚ ਮ੍ਰਿਤ ਘੋਸ਼ਿਤ ਕਰ...