ਪੰਜਾਬ ਵਿੱਚ ਬੈਲ ਗੱਡੀਆਂ ਦੀ ਦੌੜ ਨੂੰ ਮਿਲੀ ਮਨਜ਼ੂਰੀ, 29 ਜੁਲਾਈ ਨੂੰ ਮਹਿਮਾ ਸਿੰਘ ਵਾਲਾ ਵਿੱਚ ਹੋ ਰਿਹਾ ਵੱਡਾ ਸਮਾਗਮ – ਵਿਧਾਇਕ ਸੰਗੋਵਾਲ ਅਤੇ ਬਲਤੇਜ ਪੰਨੂ ਨੇ ਲਿਆ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ
ਬੈਲ ਗੱਡੀਆਂ ਦੀ ਦੌੜਾਂ ਲਈ ਪੰਜਾਬ ਸਰਕਾਰ ਵੱਲੋਂ ਇਤਿਹਾਸਕ ਕਦਮ ਲੁਧਿਆਣਾ, 28 ਜੁਲਾਈ: ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਨਸ਼ਾ ਮੁਕਤੀ ਮੋਰਚਾ ਦੇ ਮੁੱਖ ਬੁਲਾਰੇ ਬਲਤੇਜ ਪੰਨੂ ਨੇ ਸੋਮਵਾਰ ਨੂੰ ਪੰਜਾਬ ਵਿੱਚ ਰਵਾਇਤੀ ਬੈਲ ਗੱਡੀਆਂ ਦੀਆਂ ਦੌੜਾਂ ਨੂੰ ਮੁੜ ਸੁਰਜੀਤ ਕਰਨ...








