ਗੁਜਰਾਤ ਸਿਟੀ ਦਸਤਕ ਬਿਊਰੋ-ਏਅਰ ਇੰਡੀਆ ਦੇ ਬੋਇੰਗ 787 – 8 ਜਹਾਜ ਹਾਦਸਾ ਗ੍ਰਸਤ ਹੋ ਗਿਆ ਹੈ ਜਿਸ ਵਿੱਚ 232 ਦੇ ਕਰੀਬ ਸਵਾਰੀਆਂ ਅਤੇ 10 ਦੇ ਕਰੀਬ ਸਟਾਫ ਸ਼ਾਮਿਲ ਹੈl ਮਿਲੀ ਜਾਣਕਾਰੀ ਮੁਤਾਬਕ ਇਹ ਇੰਡੀਆ ਦੇ ਇਸ ਬੋਇੰਗ ਜਹਾਜ ਵਿੱਚ 169 ਭਾਰਤੀ 53 ਬ੍ਰਿਟਿਸ਼ 7 ਪੁਰਤਗਾਲੀ ਅਤੇ ਇੱਕ ਕਨੇਡਾ ਵਾਸੀ ਯਾਤਰੀ ਵੀ ਸ਼ਾਮਿਲ ਸੀ। ਇਸ ਜਹਾਜ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਯਾਤਰਾ ਕਰ ਰਹੇ ਸਨ।





