Uncategorizedਭਾਰਤ

ਜਾਣੋ ਅਸਲ ਸੱਚ ! ਦੋ ਪਹੀਆ ਵਾਹਨਾਂ ਨੂੰ ਕੀ ਦੇਣਾ ਪਵੇਗਾ ਟੋਲ ਟੈਕਸ?

ਸਿਟੀ ਦਸਤਕ ਬਿਊਰੋ

ਲੁਧਿਆਣਾ-   ਦੀ ਨੈਸ਼ਨਲ ਹਾਈਵੇ ਅਥੋਰਟੀ ਵੱਲੋਂ ਇਕ ਕਲੈਰੀਫਿਕੇਸ਼ਨ ਜਾਰੀ ਕੀਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕੁਝ ਲੋਕਾਂ ਵੱਲੋਂ ਦੋ ਪਹੀਆ ਵਾਹਨਾ ਉੱਪਰ ਟੋਲ ਪਲਾਜਾ ਟੈਕਸ ਲਗਾਉਣ ਦੀ ਗੱਲ ਕਹੀ ਗਈ ਹੈ, ਨੂੰ ਪੂਰੀ ਤਰਾਂ ਝੂਠ ਕਰਾਰ ਦਿੱਤਾ ਹੈ। ਯੂਨੀਅਨ ਮਨਿਸਟਰ ਨਿਤਿਨ ਗਟਕਰੀ ਵੱਲੋਂ ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਨੂੰ ਸਾਂਝੀ ਕਰਦੇ ਹੋਇਆਂ ਕਿਹਾ ਕਿ ਕੁਝ ਮੀਡੀਆ ਹਾਊਸ ਵੱਲੋਂ ਇਹ  ਖਬਰ ਫਲਾਈ ਜਾ ਰਹੀ ਹੈ ਕਿ ਦੋਪਹੀਆ ਵਾਹਨਾ ਉਪਰ ਟੋਲ ਟੈਕਸ ਲਗਾਇਆ ਜਾ ਰਿਹਾ ਹੈ ,ਜੋ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਮੀਡੀਆ ਹਾਊਸ ਨੂੰ ਅਜਿਹੀਆਂ ਖਬਰਾਂ ਫੈਲਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ।

MSB
the authorMSB