ਪੰਜਾਬਭਾਰਤਲੁਧਿਆਣਾ

ਠੋਸ ਰਹਿੰਦ-ਖੂੰਹਦ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਨਗਰ ਨਿਗਮ ਵਿਆਪਕ ਕਦਮ ਚੁੱਕ ਰਿਹਾ- ਮੇਅਰ

ਠੋਸ ਰਹਿੰਦ-ਖੂੰਹਦ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਨਗਰ ਨਿਗਮ ਵਿਆਪਕ ਕਦਮ ਚੁੱਕ ਰਿਹਾ ਹੈ; ਅਗਲੇ ਸਾਲ ਸਵੱਛ ਸਰਵੇਖਣ ਦਰਜਾਬੰਦੀ ਵਿੱਚ ਕਾਫ਼ੀ ਸੁਧਾਰ ਹੋਵੇਗਾ – ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ

ਪੁਰਾਤਨ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਤੇਜ਼ੀ ਨਾਲ ਚੱਲ ਰਹੀ ਹੈ, 9 ਏਕੜ ਜ਼ਮੀਨ ਨੂੰ ਕੂੜੇ ਤੋਂ ਮੁਕਤ ਕੀਤਾ ਗਿਆ; ਕੂੜੇ ਦੇ ਢੇਰ ਬੀਤੇ ਦੀ ਗੱਲ ਹੋਣਗੇ – ਮੇਅਰ

ਨਗਰ ਨਿਗਮ ਲੁਧਿਆਣਾ ਨੇ ਰਿਹਾਇਸ਼ੀ ਖੇਤਰਾਂ ਦੀ ਸਫਾਈ ਦੇ ਮਾਮਲੇ ਵਿੱਚ 97%, ਘਰ-ਘਰ ਕੂੜੇ ਦੇ ਸੰਗ੍ਰਹਿ ਦੇ ਮਾਮਲੇ ਵਿੱਚ 89% ਅਤੇ ਬਾਜ਼ਾਰ ਖੇਤਰਾਂ ਦੀ ਸਫਾਈ ਲਈ 93% ਸਕੋਰ ਪ੍ਰਾਪਤ ਕੀਤਾ; ਅਗਲੇ ਸਾਲ ਦਰਜਾਬੰਦੀ ਵਿੱਚ ਹੋਰ ਸੁਧਾਰ ਹੋਵੇਗਾ

ਮੇਅਰ ਨੇ ਵਸਨੀਕਾਂ ਨੂੰ ਅਧਿਕਾਰੀਆਂ ਨਾਲ ਹੱਥ ਮਿਲਾਉਣ ਅਤੇ ਸ਼ਹਿਰ ਨੂੰ ਸਾਫ਼ ਰੱਖਣ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ

MSB
the authorMSB