: ਲੁਧਿਆਣਾ 20,ਜੁਲਾਈ ਰਜੇਸ਼ ਸ਼ਰਮਾ ਕਰਨ ਅਗਰਵਾਲ ਸ੍ਰੀ ਬਾਬਾ ਬਰਫਾਨੀ ਦੇ ਦਰਸ਼ਨਾਂ ਦੇ ਲਈ ਅੱਜ ਇਲਾਕਾ ਜਵਾਨ ਨਗਰ ਤੋਂ 27ਵੀਂ ਸਲਾਨਾ ਯਾਤਰਾ ਸ਼ਿਵ ਭਗਤਾਂ ਦੇ ਨਾਲ ਤੋਂ ਰਵਾਨਾ ਹੋਈ ਜਿਸ ਵਿੱਚ ਸ਼ੌਕ ਕਮਾਲ ਭਗਤ ਤਿਲਕਰਾਜ ਕੌਸ਼ਲ ਕੀਮਤੀ ਲਾਲ ਯਮਲਾ ਅਮਰਜੀਤ ਜਸਾ ਜਤਨ ਕੌਸਲ ਸੋਨੀਆ ਕੌਸ਼ਲ ਤੇ ਬੋਬੀ ਭਗਤ ਸ਼ਾਮਿਲ ਸਨ ਅਸ਼ੋਕ ਭਗਤ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਇਲਾਕਾ ਜਵਾਹਰ ਨਗਰ ਤੋਂ ਜਥਾ ਰਵਾਨਾ ਹੁੰਦਾ ਹੈ ਜਿਸ ਦੇ ਵਿੱਚ ਔਰਤਾਂ ਤੇ ਸ਼ਿਵ ਭਗਤ ਸ਼ਾਮਿਲ ਹੁੰਦੇ ਹਨ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਅਸ਼ੋਕ ਕੁਮਾਰ ਜੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਭੋਲੇਨਾਥ ਦਾ ਗੁਣਗਾਨ ਕਰਕੇ ਕੰਜਕ ਪੂਜਨ ਕਰਕੇ ਇਥੋਂ ਅਸੀਂ ਬਾਬਾ ਜੀ ਦੇ ਦਰਸ਼ਨਾਂ ਦੇ ਰਵਾਨਾ ਹੁੰਦੇ ਹਾਂ ਬਾਬਾ ਜੀ ਦੇ ਦਰਸ਼ਨ ਕਰਕੇ ਸ਼ਿਵ ਘੋੜੀ ਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਦੇਸ਼ ਦੇ ਵੀਰ ਜਵਾਨਾਂ ਲਈ ਤੇ ਦੇਸ਼ ਦੇ ਲਈ ਸਭ ਲਈ ਸੁਖ ਮੰਗਦੇ ਹਾਂ ਭੋਲੇ ਨਾਥ ਮਹਾਦੇਵ ਹਰ ਸ਼ਿਵ ਭਗਤ ਨੂੰ ਆਪਣੇ ਦਰਸ਼ਨ ਦੇਣ ਤੇ ਉਹਨਾਂ ਦੀਆਂ ਯਾਤਰਾ ਸਫਲ ਕਰਨ ਸ਼ਿਵ ਦੇ ਜੈਕਾਰਿਆਂ ਦੇ ਨਾਲ ਅੱਜ ਜਥਾ ਰਵਾਨਾ ਹੋਇਆ ਤਿਲਕਰਾਜ ਜੀ ਨੇ ਦੱਸਿਆ ਕਿ ਲਗਾਤਾਰ ਇਹ ਸਾਡੀ 27 ਵੀ ਯਾਤਰਾ ਹੈ ਕਰੋਨਾ ਕਾਲ ਦੇ ਵਿੱਚ ਅਸੀਂ ਬਾਬਾ ਜੀ ਦੇ ਦਰਸ਼ਨ ਨਹੀਂ ਕਰ ਸਕੇ ਕਿਉਂਕਿ ਦੇਸ਼ ਦੇ ਵਿੱਚ ਕਰੋਨਾ ਦੀ ਮਹਾਂਮਾਰੀ ਆ ਗਈ ਸੀ ਇਹ ਭੋਲੇ ਦੇ ਜੈਕਾਰੇ ਲਾਏ
You Might Also Like
*ਵਿਗਿਆਨ ਅਤੇ ਗੁਰਬਾਣੀ*
May 7, 2026
🙏 दिग्गज अभिनेता धर्मेंद्र: एक युग का अंत
November 24, 2025
– ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ –
November 21, 2025





