ਪੰਜਾਬਭਾਰਤ

ਮੰਚ ‘ਤੇ ਵਾਪਸੀ: ਹੁਣ ਹੋਵੇਗਾ ਸਿੱਧੂ ਮੂਸੇ ਵਾਲਾ LIVE ਦੁਨੀਆਂ ਭਰ!

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਡੀ ਖ਼ਬਰ! ਦੁਨੀਆਂ ਭਰ ਦੇ ਫੈਨਜ਼ ਲਈ ਖ਼ਾਸ ਤੌਰ ‘ਤੇ ਤਿਆਰ ਕੀਤਾ ਗਿਆ “Signed to God – The Hologram Experience”, ਜਿਸ ਰਾਹੀਂ ਸਿੱਧੂ ਮੂਸੇ ਵਾਲਾ 2026 ‘ਚ ਫਿਰੋਂਗੇ ਲਾਈਵ ਮੰਚ ‘ਤੇ – ਪਰ ਇਕ hologram ਰੂਪ ਵਿੱਚ।

ਇਹ ਦੱਖਣ ਏਸ਼ੀਆ ਦਾ ਸਭ ਤੋਂ ਪਹਿਲਾ hologram world tour ਹੋਵੇਗਾ ਜਿਸ ਵਿੱਚ ਮੂਸੇ ਵਾਲਾ ਦੀ ਅਸਲੀ ਆਵਾਜ਼, ਅਸਲੀ ਲਾਈਵ ਸ਼ੋਅਜ਼ ਵਰਗੇ ਸਟੇਜ ਇਫੈਕਟਸ ਤੇ ਐਨੀਮੇਟਿਡ hologram ਦੇ ਰਾਹੀਂ ਉਨ੍ਹਾਂ ਦੇ ਹਿੱਟ ਗਾਣੇ ਪੇਸ਼ ਕੀਤੇ ਜਾਣਗੇ।

ਮੁੱਖ ਟੂਰ ਸਥਾਨ:

  • ਪੰਜਾਬ

  • ਟੋਰਾਂਟੋ

  • ਲੰਡਨ

  • ਲਾਸ ਐਂਜਲਸ

ਇਹ ਪ੍ਰੋਗਰਾਮ ਸਿਰਫ਼ ਇੱਕ tribute ਨਹੀਂ, ਇਕ digital ਇਤਿਹਾਸ ਬਣੇਗਾ।

ਸਿੱਧੂ ਮੂਸੇ ਵਾਲਾ ਦੇ ਮਾਪੇ ਅਤੇ ਟੀਮ ਨੇ ਦੱਸਿਆ ਕਿ ਇਹ ਸ਼ੋਅ pure emotion ਅਤੇ tech innovation ਨੂੰ ਮਿਲਾ ਕੇ ਬਣਾਇਆ ਗਿਆ ਹੈ, ਤਾਂ ਜੋ ਉਹਨਾਂ ਦੀ ਯਾਦ ਫਿਰ ਇਕ ਵਾਰ ਫੈਨਜ਼ ਨਾਲ ਜਿਉਂਦੀ ਹੋ ਜਾਵੇ।