21 ਅਗਸਤ ਨੂੰ, ਗੂਗਲ ਆਪਣਾ ਨਵਾਂ ਸਮਾਰਟਫੋਨ ਲਾਂਚ ਕਰਨ ਵਾਲਾ ਹੈ ਜੋ ਦੇਵੇਗਾ ਯੂਜ਼ਰਾਂ ਨੂੰ ਇੱਕ ਜਬਰਦਸਤ ਤਜਰਬਾ।
ਇਸ Google Pixel 10 ਫੋਨ ਵਿੱਚ ਮਿਲਣਗੇ ਤਿੰਨ ਕੈਮਰੇ, ਤੇਜ਼ OLED ਡਿਸਪਲੇ, ਅਤੇ ਗੂਗਲ ਦੀ ਆਪਣੀ ਬਣਾਈ ਹੋਈ ਨਵੀਂ ਚਿਪ ਜੋ ਫੋਨ ਨੂੰ ਹੋਰ ਵੀ ਤੇਜ਼ ਤੇ ਸਮਰਥ ਬਣਾਉਂਦੀ ਹੈ।
ਗੂਗਲ ਸਟੋਰ ਤੋਂ ਖਰੀਦਣ ‘ਤੇ ਮਿਲਣਗੀਆਂ ਖਾਸ ਛੂਟਾਂ, ਐਕਸਚੇਂਜ ਆਫ਼ਰਾਂ ਅਤੇ EMI ਦੀ ਸਹੂਲਤ।
ਜੇ ਤੁਸੀਂ ਵੀ ਚਾਹੁੰਦੇ ਹੋ ਇੱਕ ਤਗੜਾ ਤੇ ਭਰੋਸੇਯੋਗ ਫੋਨ, ਤਾਂ ਇਹ ਮੌਕਾ ਨਾ ਗਵਾੳ!





