ਪੰਜਾਬਭਾਰਤਲੁਧਿਆਣਾ

ਅਮਿਤ ਸ਼ਰਮਾ ਨੁੰ ਏਕ ਵਾਰ ਫੇਰ ਤੋਂ ਬਨਾਇਆ ਗਿਆ ਪ੍ਰਧਾਨ : ਭਾਰਤੀ ਜਨਤਾ ਪਾਰਟੀ, ਸਲੇਮ ਟਾਬਰੀ ਸਰਕਲ ਦਾ

ਅਮਿਤ ਸ਼ਰਮਾ ਨੁੰ ਏਕ ਵਾਰ ਫੇਰ ਤੋਂ ਬਨਾਇਆ ਗਿਆ ਪ੍ਰਧਾਨ : ਭਾਰਤੀ ਜਨਤਾ ਪਾਰਟੀ, ਸਲੇਮ ਟਾਬਰੀ ਸਰਕਲ ਦਾ

ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਅਮਿਤ ਸ਼ਰਮਾ ਜੀ ਨੇ ਕਿਹਾ

ਮੈਂ ਜਿਲਾ ਪ੍ਰਧਾਨ ਸ਼੍ਰੀ ਰਜਨੀਸ਼ ਧੀਮਾਨ ਜੀ ਅਤੇ ਪੂਰੀ ਸਮੁੱਚੀ ਭਾਰਤੀ ਜਨਤਾ ਪਾਰਟੀ ਟੀਮ ਅਤੇ ਮੇਰੇ ਸਾਰੇ ਸੀਨੀਅਰ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ।ਜਿਹਨਾਂ ਨੇ ਮੇਰੇ ਉੱਤੇ ਇੱਕ ਵਾਰ ਫੇਰ ਭਰੋਸਾ ਕਰਕੇ ਮੈਨੂੰ ਫੇਰ ਦੁਬਾਰਾ ਤੋਂ ਸਲੇਮ ਟਾਬਰੀ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ।

ਧੰਨਵਾਦ ਸਾਹਿਤ
ਅਮਿਤ ਸ਼ਰਮਾ
ਪ੍ਰਧਾਨ ਭਾਰਤੀ ਜਨਤਾ ਪਾਰਟੀ
ਸਲੇਮ ਟਾਬਰੀ ਸਰਕਲ

MSB
the authorMSB