ਘਰ-ਪਰਿਵਾਰਪੰਜਾਬਭਾਰਤਲੁਧਿਆਣਾ

ਤੀਆਂ ਦਾ ਤਿਓਹਾਰ ਮਨਾਇਆ

ਦੁਗਰੀ ਲੁਧਿਆਣਾ ਵਿਖੇ ਅੱਜ ਸਥਾਨਕ ਲੇਡੀਜ਼ ਨੇ ਕਿੱਟੀ ਦੇ ਨਾਲ ਸਾਵਣ ਦਾ ਤੀਆਂ ਦਾ ਤਿਓਹਾਰ ਮਨਾਇਆ। ਜਿਸ ਵਿਚ ਲੇਡੀਜ਼ ਨੇ ਅਜ ਪੰਜਾਬਨ ਥੀਮ ਰੱਖਿਆ ਸੀ। ਲੇਡੀਜ਼ ਦਾ ਸੁੱਹਪਣ ਦੇਖਣ ਵਾਲਾ ਸੀ। ਇਕ ਨਾਲੋਂ ਵੱਧ ਕੇ ਦੂਸਰੀ ਲਗ ਰਹੀ ਸੀ। ਕਿੱਟੀ ਵਿਚ ਗੇਮ੍ਸ ਖੇਡੀਆਂ ਗਈਆ, ਗਿੱਧਾ ਪਾਯਾ ਗਿਆ। ਸਭ ਨੇ ਖੂਬ ਇੰਜੋਯ ਕੀਤਾ।

ਇਸ ਵਿਚ ਸ਼ਾਮਿਲ ਹੋਇਆ ਲੇਡੀਜ਼ ਦੇ ਨਾਮ –
ਸਿਮਰਨ, ਗਿੰਨੀ, ਰਜਨੀ, ਨੈਨਸੀ, ਰੋਜ਼ੀ, ਰੀਟਾ, ਨੇਹਾ, ਹਰਪ੍ਰੀਤ, ਪਿੰਕੀ, ਸ਼ੈਲੀ, ਦਮਨ, ਪ੍ਰਿਯੰਕਾ, ਡਿਮਪਲ, ਗੁਰਮੀਤ ਆਦਿ ਸਨ।

 

MSB
the authorMSB