Uncategorizedਭਾਰਤ

ਉਤਰਾਖੰਡ ਦੇ ਗੰਗੋਤਰੀ ਨੇੜੇ ਬੱਦਲ ਫਟਣ ਕਾਰਨ ਅੱਧਾ ਪਿੰਡ ਰੁੜ੍ਹਿਆ, ਦਰਜਨਾਂ ਲੋਕ ਲਾਪਤਾ

VIRAL VIDEO RECEIVED ON WHATSAPP – CREDIT GOES TO RECORDER

ਅੱਜ 5 ਅਗਸਤ 2025 ਨੂੰ ਉਤਰਾਖੰਡ ਦੇ ਗੰਗੋਤਰੀ ਇਲਾਕੇ ਵਿਚ ਹਰਸਿਲ ਨੇੜੇ ਧਾਰਲੀ ਪਿੰਡ ਵਿੱਚ ਇੱਕ ਭਿਆਨਕ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ ਨਾਲ ਅੱਧੇ ਤੋਂ ਵੱਧ ਪਿੰਡ ਤਬਾਹ ਹੋ ਗਿਆ। ਪਿੰਡ ਵਿਚ ਸਥਿਤ ਕਈ ਹੋਟਲ, ਆਲੀਸ਼ਾਨ ਘਰ ਤੇ ਹੋਰ ਇਮਾਰਤਾਂ ਪਾਣੀ ਨਾਲ਼ ਰੁੜ੍ਹ ਕੇ ਆਏ ਪਹਾੜੀ ਦੇ ਮਲ਼ਬੇ ਹੇਠ ਦੱਬੀਆਂ ਗਈਆਂ ਹਨ ਅਤੇ ਕਈ ਲੋਕ ਲਾਪਤਾ ਹੋ ਗਏ।
ਐਨ ਡੀ ਆਰ ਐਫ ਦੀਆਂ ਟੀਮਾਂ ਬਚਾਅ ਕਾਰਜ ਵਿਚ ਰੁੱਝ ਗਈਆਂ ਹਨ ਪਰ ਮੌਤਾਂ ਦੀ ਅਸਲ ਗਿਣਤੀ ਪਤਾ ਲੱਗਣ ਵਿਚ ਅਜੇ ਸਮਾਂ ਲੱਗੇਗਾ।

MSB
the authorMSB