ਸਿਟੀ ਦਸਤਕ
ਮੋਹਾਲੀ -ਪੰਜਾਬੀ ਫਿਲਮ ਇੰਡਸਟਰੀ ਦੇ ਹਾਸ ਰਸ. ਦੇ ਸੁਪਰ ਸਟਾਰ ਕਹੇ ਜਾਣ ਵਾਲੇ ਜਸਵਿੰਦਰ ਭੱਲਾ ਇਸ ਸੰਸਾਰ ਨੂੰ. ਅਲਵਿਦਾ. ਕਹਿ ਗਏ l ਉਹ ਪਿਛਲੇ ਕੁਜ ਸਮੇੰ ਤੋਂ ਬਿਮਾਰ ਚਲ ਰਹੇ ਸਨ l ਓਹਨਾ ਦੇ ਸਾਥੀ ਬਾਲ ਮੁਕੰਦ ਸ਼ਰਮਾ ਨੇ ਇਹ ਖ਼ਬਰ ਸਾਂਝੀ ਕੀਤੀ l ਓਹਨਾ ਦਾ ਅੰਤਿਮ ਸਸਕਾਰ. ਸ਼ਨੀਵਾਰ ਮੁਹਾਲੀ ਦੇ ਬਲੌਂਗੀ. ਸਥਿਤ. ਸ਼ਮਸ਼ਾਨ ਘੱਟ ਵਿਖੇ ਹੋਵੇਗਾ l








