ਭਾਰਤ

ਏਸੀਪੀ ਸ. ਗੁਰਦੇਵ ਸਿੰਘ ਸਨਮਾਨਿਤ

ਏਸੀਪੀ ਸ.ਗੁਰਦੇਵ ਸਿੰਘ ਟਰੈਫਿਕ 2. ਪੁਲਿਸ ਲੁਧਿਆਣਾ ਨੂੰ ਸ਼ਹਿਰ ਵਿੱਚ ਵਧੀਆ ਟਰੈਫਿਕ ਪ੍ਰਣਾਲੀ ਨੂੰ ਸੰਚਾਰੁ ਢੰਗ ਨਾਲ ਚਲਾਉਣ ਅਤੇ ਵਧੀਆ ਕਾਰਜਕਾਰੀ ਲਈ ਦੀ ਹਿਊਮਨ ਰਾਈਟ ਸੁਰੱਖਿਆ ਸੋਸਾਇਟੀ ਰਜਿਸਟਰੇਸ਼ਨ ਵੱਲੋਂ ਉਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ. ਇਸ ਮੌਕੇ ਤੇ ਅਸੋਕ ਕੁਮਾਰ ਜਨਰਲ ਸੈਕਟਰੀ ਪੰਜਾਬ, ਅਤੇ ਕੁਲਵੰਤ ਸਿੰਘ ਖੱਟੜਾ ਯੂਥ ਪ੍ਰਧਾਨ ਪੰਜਾਬ,  ਯੂਥ ਪ੍ਰਧਾਨ ਲੁਧਿਆਣਾ,  ਲਵਲੀ ਜੀ, ਰਿਪਨ ਪੁਰੀ ਮੈਂਬਰ ਆਦਿ ਸ਼ਾਮਿਲ ਸੀ

ਸ.ਗੁਰਦੇਵ ਸਿੰਘ ਜੀ ਜਿਨਾਂ ਨੇ ਹਾਲ ਹੀ ਵਿੱਚ ਮੁੜ ਲੁਧਿਆਣਾ ਟਰੈਫਿਕ ਪੁਲਿਸ ਦੀ ਕਮਾਨ ਸੰਭਾਲੀ ਹੈ। ਉਹਨਾਂ ਦੇ ਆਉਣ ਨਾਲ ਟਰੈਫਿਕ ਪ੍ਰਣਾਲੀ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ ਜਿੱਥੇ ਪਹਿਲਾ ਆਤਮ ਪਾਰਕ ਸਮਰਾਲਾ ਚੌਂਕ ਵਰਗੇ ਇਲਾਕਿਆਂ ਵਿੱਚ ਜਾਮ ਆਮ ਗੱਲ ਸੀ ਹੁਣ ਉਹਨਾਂ ਦੀ ਸੋਸ਼ਲ ਮੀਡੀਆ ਅਪੀਲਾਂ ਅਤੇ ਲੋਕਾਂ ਚ ਨਿੱਜੀ ਤੌਰ ਤੇ ਸੰਪਰਕ ਰਾਹੀਂ ਵੱਡੇ ਪੱਧਰ ਤੇ ਸੁਧਾਰ ਆਇਆ ਹੈ

MSB
the authorMSB