Tag Archives: chess

ਅੰਤਰਰਾਸ਼ਟਰੀਖੇਡਾਂਭਾਰਤ

ਚੈੱਸ ਵਰਲਡ ਕੱਪ ਫਾਈਨਲ: ਦਿਵਿਆ ਤੇ ਹੰਪੀ ਵਿਚਕਾਰ ਮੈਚ ਡਰੌ!

ਫਿਡੇ (FIDE) ਮਹਿਲਾ ਚੈੱਸ ਵਰਲਡ ਕੱਪ 2025 ਦਾ ਫਾਈਨਲ ਦੋ ਭਾਰਤੀ ਖਿਡਾਰੀਆਂ—ਦਿਵਿਆ ਦੇਸ਼ਮੁਖ (19 ਸਾਲ) ਅਤੇ ਗ੍ਰੈਂਡਮਾਸਟਰ ਕੋਨੇਰੂ ਹੰਪੀ (38 ਸਾਲ)—ਵਿਚਕਾਰ ਖੇਡਿਆ ਗਿਆ। 🔴ਗੇਮ 1:ਦਿਵਿਆ ਨੇ white ਚਾਲਾਂ ਨਾਲ aggressive opening ਖੇਡਿਆ। ਉਸ ਨੇ ਇੱਕ piece sacrifice ਕਰਕੇ ਹੰਪੀ ਨੂੰ...