ਗੁਰੂਗ੍ਰਾਮ ‘ਚ ਦਰਦਨਾਕ ਹਾਦਸਾ: ਥਾਰ ਦੀ ਟੱਕਰ ਨਾਲ ਘਰੇਲੂ ਮਹਿਲਾ ਨੌਕਰ ਦੀ ਮੌਤ
ਗੁਰੂਗ੍ਰਾਮ: ਗੁਰੂਗ੍ਰਾਮ ਦੀ ਇੱਕ ਰਿਹਾਇਸ਼ੀ ਸੁਸਾਇਟੀ ਵਿੱਚ ਇੱਕ ਦਰਦਨਾਕ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਾਰਕਿੰਗ ਏਰੀਆ ਵਿੱਚ ਸੁੱਤੀ ਪਈ ਇੱਕ 57 ਸਾਲਾ ਘਰੇਲੂ ਮਹਿਲਾ ਨੌਕਰ ਕਥਿਤ ਤੌਰ 'ਤੇ ਥਾਰ ਗੱਡੀ ਦੀ ਲਪੇਟ ਵਿੱਚ ਆ ਗਈ, ਜਿਸ...









