“ਗੁਜਰਾਤ ਨਸ਼ਾ ਮੁਕਤ ਸੂਬਾ ਹੈ… ਅਸੀਂ ਵੀ ਨਸ਼ਾ ਮੁਕਤ ਪੰਜਾਬ ਚਾਹੁੰਦੇ ਹਾਂ” — ਅਮਿਤ ਸ਼ਰਮਾ
1 ਨਵੰਬਰ — ਭਾਜਪਾ ਆਗੂ ਅਮਿਤ ਸ਼ਰਮਾ ਵੱਲੋਂ ਦਿੱਤਾ ਗਿਆ ਤਾਜ਼ਾ ਬਿਆਨ ਰਾਜਨੀਤਿਕ ਤੇ ਸਮਾਜਿਕ ਮੰਡਲਾਂ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ।ਉਹਨਾਂ ਕਿਹਾ, “ਗੁਜਰਾਤ ਨਸ਼ਾ ਮੁਕਤ ਸੂਬਾ ਹੈ, ਕਦੇ ਸੁਣੀ ਹੈ ਖ਼ਬਰ ਕਿ ਚਿੱਟਾ ਲਗਾ ਕੇ ਨੌਜਵਾਨ ਦੀ ਮੌਤ...









