ਅੰਤਰਰਾਸ਼ਟਰੀ

ਦੱਖਣੀ ਆਸਟਰੀਆ ਦੇ ਸਕੂਲ ਚ ਗੋਲੀਬਾਰੀ 9 ਮੋਤਾਂ ਕਈ ਜਖਮੀ

ਦੱਖਣੀ ਆਸਟਰੀਆ ਦੇ  ਗਰੇਜ਼ ਸ਼ਹਿਰ ਵਿੱਚ ਇੱਕ ਸਕੂਲ ਅੰਦਰ ਹੋਏ ਗੋਲੀਬਾਰੀ ਦੌਰਾਨ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ l ਨਿਊਜ਼ ਏਜੰਸੀ ਰਾਈਟਰਜ਼ ਵੱਲੋਂ ਗਰੇਜ ਸ਼ਹਿਰ ਦੇ ਮੇਅਰ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ ਗਈ ਹੈl

MSB
the authorMSB