Skip to content
Social networks
City Dastak

ਸੌਣ ਮਹੀਨੇ ਦੇ ਚਾਲਿਆਂ ਨੂੰ ਸਮਰਪਿਤ ਸਾਈਕਲ ਸਵਾਰ ਤੇ ਮਾਂ ਨੈਣਾ ਦੇਵੀ ਜੀ ਦੇ ਭਗਤਾਂ ਦਾ ਜੱਥਾ ਦਰਸ਼ਨਾਂ ਲਈ ਹੋਇਆ ਰਵਾਨਾ

ਲੁਧਿਆਣਾ ( Rajesh ਸ਼ਰਮਾਂ) ਸੌਣ ਮਹੀਨੇ ਦਾ ਆਗਾਜ਼ ਜਦੋਂ ਤੋਂ ਹੋਇਆ ਹੈ ਸ਼ਿਵ ਅਤੇ ਸ਼ਕਤੀ ਮਾਂ ਅੰਬਾ ਜੀ ਦੇ ਭਗਤਾਂ ਵਿੱਚ ਖੁਸ਼ੀ ਦੀ ਲਹਿਰ ਇਸ ਕਦਰ ਉਮੜ ਪਈ ਕਿ ਭਗਤਾਂ ਦਾ ਉਤਸਾਹ...

MSB MSB ✓
2 minutes read 0 comments

ਲੁਧਿਆਣਾ ( Rajesh ਸ਼ਰਮਾਂ) ਸੌਣ ਮਹੀਨੇ ਦਾ ਆਗਾਜ਼ ਜਦੋਂ ਤੋਂ ਹੋਇਆ ਹੈ ਸ਼ਿਵ ਅਤੇ ਸ਼ਕਤੀ ਮਾਂ ਅੰਬਾ ਜੀ ਦੇ ਭਗਤਾਂ ਵਿੱਚ ਖੁਸ਼ੀ ਦੀ ਲਹਿਰ ਇਸ ਕਦਰ ਉਮੜ ਪਈ ਕਿ ਭਗਤਾਂ ਦਾ ਉਤਸਾਹ ਦੇਖਿਆ ਨਹੀਂ ਜਾ ਰਿਹਾ ਜਿੱਧਰ ਦੇਖੋ ਬੰਬ ਬੰਬ ਬੋਲੇ ਦੇ ਨਾਰਿਆਂ ਨਾਲ ਸੜਕਾਂ ਤੇ ਨਾਰੇ ਮਾਰਦੇ ਸ਼ਿਵ ਭਗਤ ਆਪ ਜੀ ਨੂੰ ਆਮ ਹੀ ਮਿਲ ਜਾਣਗੇ। ਦੂਜੇ ਪਾਸੇ ਗੱਲ ਕਰ ਲਿੱਤੀ ਜਾਵੇ ਤਾਂ ਕਈ ਭਗਤ ਮਾਤਾ ਚਿੰਤਪੁਰਨੀ ਤੇ ਮਾਂ ਨੈਣਾ ਦੇਵੀ ਤੇ ਮਾ ਜਵਾਲਾ ਦੇਵੀ ਅਤੇ ਹਿਮਾਚਲ ਵਿੱਚ ਜਿੰਨੇ ਵੀ ਮਾਂ ਭਗਵਤੀ ਦੇ ਦਰਬਾਰ ਹਨ ਉਹਨਾਂ ਦਰਬਾਰਾ ਤੇ ਹਮੇਸ਼ਾ ਦੀ ਤਰ੍ਹਾਂ ਇਸ ਹਾਲ ਵੀ ਭਗਤ ਸੌਣ ਦੇ ਚਾਲੇ ਵਿੱਚ ਮਾਂ ਦੇ ਦਰਸ਼ਨ ਕਰਨ ਜਾਂਦੇ ਹਨ ਇਸ ਤਰਾਂ ਦੀ ਤਸਵੀਰ ਇੱਕ ਲੁਧਿਆਣਾ ਸ਼ਹਿਰ ਵਿੱਚ ਵੀ ਦੇਖਣ ਨੂੰ ਮਿਲੀ ਕੀ ਜਦੋਂ ਹੈਬੋਵਾਲ ਕਲਾ ਤੋਂ ਮਾਂ ਨੈਣਾ ਦੇਵੀ ਦੇ ਦਰਸ਼ਨਾਂ ਨੂੰ ਸਾਈਕਲਾਂ ਤੇ ਇੱਕ ਜੱਥਾ ਰਵਾਨਾ ਹੋਇਆ। ਜੱਥਾ ਰਵਾਨਾ ਹੁੰਦੇ ਸਮੇਂ ਭਗਤਾਂ ਦੇ ਮੂੰਹ ਵਿੱਚੋਂ ਜੈ ਮਾਤਾ ਦੀ ਦੇ ਜੈਕਾਰਿਆਂ ਨਾਲ ਸੜਕਾਂ ਉੱਤੇ ਸਾਈਕਲ ਦੇ ਪੈਡਲ ਮਾਰਦੇ ਹੋਏ ਮਾਂ ਨੈਣਾ ਦੇਵੀ ਵੱਲ ਨੂੰ ਰਵਾਨਾ ਹੋਇਆ ਦੇਖਿਆ ਜਾ ਰਿਹਾ ਸੀ ਕੀ ਭਗਤਾ ਇਨਾ ਉਤਸਾਹ ਸੀ ਕੀ ਜਿਸ ਤਰਾਂ ਮਾਂ ਨੈਣਾ ਦੇਵੀ ਦੇ ਦਰਸ਼ਨਾ ਨੂੰ ਜਿਵੇਂ ਅੱਖਾਂ ਹੀ ਤਰਸ ਰਹੀਆਂ ਹੋਣ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਾਲਾ ਸਾਈਂ ਜੀ ਦੱਸਿਆ ਹੈ ਕੀ ਹਰ ਸਾਲ ਦੀ ਤਰਹਾਂ
ਬੁੱਧੂ ਸਾਈਂ ਬਾਬਾ ਨੱਥੂ ਸ਼ਾਹ ਤੋਂ ਬਾਬਾ ਧਾਮ ਸ਼ਾਹ ਦੇ ਦਰਬਾਰ ਤੋਂ ਹੈਬੋਵਾਲ ਕਲਾਂ ਤੋਂ ਸਾਈਕਲ ਯਾਤਰਾ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਸਾਈਕਲ ਸਵਾਰ ਭਗਤਾਂ ਦਾ ਜੱਥਾ ਰਵਾਨਾ ਹੋਇਆ*ਇਸ ਮੌਕੇ ਤੇ ਸਾਈਂ ਬਾਬਾ ਲਖਵੀਰਸਿੰਘ,ਮੱਖਣ,ਦੀਪਾ(ਕੱਦੂ),ਹੈਪੀ, ਸੋਨੂੰ, ਕਰਨਦੀਪ,ਸੰਦੀਪ ਦੁੱਲਾ ਆਦਿ ਜੱਥੇ ਵਿੱਚ ਸ਼ਾਮਿਲ ਸਨ।*