MSB

MSB
486 posts
ਪੰਜਾਬਭਾਰਤ

ਤਿਰੰਗਾ ਯਾਤਰਾ ਦੌਰਾਨ ਐਨ.ਸੀ.ਸੀ. ਕੈਡਿਟਾਂ ਨੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਦਾ ਕੀਤਾ ਦੌਰਾ

ਲੁਧਿਆਣਾ: ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗ੍ਰਾਮ ਲੁਧਿਆਣਾ ਦੇ ਐਨ.ਸੀ.ਸੀ. ਏਅਰ ਵਿੰਗ ਦੇ ਕੈਡਿਟਾਂ ਵੱਲੋਂ ਅੱਜ ਤਿਰੰਗਾ ਯਾਤਰਾ ਕੱਢੀ ਗਈ। ਇਸ ਮੌਕੇ 48 ਐਨ.ਸੀ.ਸੀ. ਕੈਡਿਟਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ, ਜਲੰਧਰ ਬਾਈਪਾਸ ਦਾ ਦੌਰਾ...

ਪੰਜਾਬਭਾਰਤ

ਪੰਜਾਬ SIR: ਕੱਲ੍ਹ ਆਵੇਗੀ ਡਰਾਫਟ ਵੋਟਰ ਲਿਸਟ, ਨਾਮ ਹੈ ਜਾਂ ਨਹੀਂ—ਇੰਝ ਕਰੋ ਚੈੱਕ

ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ Special Intensive Revision (SIR) ਦੀ ਪ੍ਰਕਿਰਿਆ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਚੋਣ ਕਮਿਸ਼ਨ ਦੇ ਸੋਧੇ ਹੋਏ ਸ਼ਡਿਊਲ ਮੁਤਾਬਕ ਪੰਜਾਬ ਦੀ ਡਰਾਫਟ ਵੋਟਰ ਲਿਸਟ 13 ਅਗਸਤ 2026 ਨੂੰ...

ਪੰਜਾਬਭਾਰਤ

ਤੀਜ ਦੇ ਰੰਗਾਂ ਨਾਲ ਰੰਗਿਆ ‘ਸੈਲੀਬ੍ਰੇਸ਼ਨ ਪਲਾਜ਼ਾ’, ਲੁਧਿਆਣਾ — ਨਾਚ, ਗਿੱਧਾ, ਰੈਂਪ ਵਾਕ ਤੇ ਖੇਡਾਂ ਨੇ ਬੰਨ੍ਹਿਆ ਸਮਾਂ

ਸੈਲੀਬ੍ਰੇਸ਼ਨ ਪਲਾਜ਼ਾ ਦਾਣਾ ਮੰਡੀ, ਲੁਧਿਆਣਾ ਵਿਖੇ 8 ਅਗਸਤ 2026 ਨੂੰ ਤੀਜ ਦਾ ਤਿਉਹਾਰ ਬੜੇ ਹੀ ਉਤਸ਼ਾਹ, ਖੁਸ਼ੀ ਅਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਮਨਾਇਆ ਗਿਆ। ਇਹ ਸ਼ਾਨਦਾਰ ਸਮਾਗਮ ਪ੍ਰਿੰਸੀਪਲ ਕਵਲਜੀਤ ਕੌਰ (ਕਲਸੀ ਫਿਟਨੈੱਸ ਜਿਮ), ਸੁਖਮੀਤ ਕੌਰ ਅਤੇ ਬਲਜੀਤ ਕੌਰ ਵੱਲੋਂ ਸਾਂਝੇ ਤੌਰ...

ਪੰਜਾਬਭਾਰਤ

ਸਫ਼ਾਈ ਸੇਵਕਾਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਤਨਖਾਹਾਂ ਦੁੱਗਣੀਆਂ; ਯੂਨੀਅਨਾਂ ਨਾਲ ਸਹਿਮਤੀ ਮਗਰੋਂ ਪੰਜਾਬ ਭਰ ਵਿੱਚ ਸਫ਼ਾਈ ਸੇਵਾਵਾਂ ਮੁੜ ਸ਼ੁਰੂ

ਸਿਟੀ ਦਸਤਕ | ਚੰਡੀਗੜ੍ਹ/ਲੁਧਿਆਣਾ | 1 ਅਗਸਤ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਫ਼ਾਈ ਸੇਵਕਾਂ ਅਤੇ ਸੀਵਰ ਮੈਨਾਂ ਲਈ ਵੱਡੇ ਫ਼ੈਸਲੇ ਲਾਗੂ ਕਰਦਿਆਂ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ, ਨੌਕਰੀ ਦੀ ਸੁਰੱਖਿਆ ਅਤੇ ਹੋਰ ਸਹੂਲਤਾਂ ਦਾ ਐਲਾਨ ਕੀਤਾ ਹੈ। ਸਥਾਨਕ...

ਖੇਡਾਂਭਾਰਤ

🥊 ਪ੍ਰੀਤੀ ਪਵਾਰ ਨੇ ਮੁੱਕੇਬਾਜ਼ੀ ਵਿੱਚ ਜਿੱਤਿਆ ਸੋਨ ਤਗਮਾ, ਕਾਮਨਵੈਲਥ ਖੇਡਾਂ 2026 ਵਿੱਚ ਭਾਰਤ ਦੀ ਸ਼ਾਨ ਹੋਰ ਵਧੀ

ਭਾਰਤ ਦੀ ਉਭਰਦੀ ਮੁੱਕੇਬਾਜ਼ ਪ੍ਰੀਤੀ ਪਵਾਰ ਨੇ ਰਾਸ਼ਟਰਮੰਡਲ ਖੇਡਾਂ (Commonwealth Games) 2026 ਵਿੱਚ ਮਹਿਲਾਵਾਂ ਦੇ 54 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਕੈਨੇਡਾ ਦੀ ਸਕਾਰਲੇਟ ਸਵਾਨਾ ਡੈਲਗਾਡੋ ਨੂੰ ਇੱਕ-ਤਰਫ਼ਾ ਮੁਕਾਬਲੇ ਵਿੱਚ ਹਰਾਕੇ ਸੋਨ ਤਗਮਾ ਆਪਣੇ ਨਾਮ ਕਰ ਲਿਆ। ਪ੍ਰੀਤੀ ਨੇ ਸ਼ੁਰੂ...

ਪੰਜਾਬਭਾਰਤ

गाली कभी समाधान नहीं होती’ – प्रधानमंत्री नरेंद्र मोदी

प्रधानमंत्री नरेंद्र मोदी ने देशवासियों के नाम एक भावनात्मक संदेश जारी करते हुए कहा कि "गालियां कभी किसी समस्या का समाधान नहीं होतीं।" उन्होंने समाज से अपील की कि भटके हुए लोगों को दंडित करने या उनसे नफरत करने के...

ਪੰਜਾਬਭਾਰਤ

ਪਹਲਗਾਮ ਵਰਗੇ ਹਮਲੇ ਦੀ ਦੁਹਰਾਈ! ਕੁਲਗਾਮ ‘ਚ ਅੱਤਵਾਦੀਆਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਬਣਾਇਆ ਨਿਸ਼ਾਨਾ

ਸ੍ਰੀਨਗਰ, 1 ਅਗਸਤ: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਹੋਏ ਅੱਤਵਾਦੀ ਹਮਲੇ ਨੇ ਇੱਕ ਵਾਰ ਫਿਰ ਪਿਛਲੇ ਸਾਲ ਦੇ ਪਹਲਗਾਮ ਹਮਲੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਦੱਖਣੀ ਕਸ਼ਮੀਰ ਦੇ ਕਿਲਾਮ (ਕੇਲਾਮ) ਇਲਾਕੇ ਵਿੱਚ ਇੱਟਾਂ ਦੇ ਭੱਠੇ 'ਤੇ ਕੰਮ ਕਰ ਰਹੇ...

ਘਰ-ਪਰਿਵਾਰਪੰਜਾਬਭਾਰਤ

ਪਠਾਨਕੋਟ ਤੋਂ ਲਾਈਵ ਹੋਏ ਮੁੱਖ ਮੰਤਰੀ ਭਗਵੰਤ ਮਾਨ, ਕਿਹਾ – “ਟੂਂ… ਟੂਂ… ਫਿਰ ਤੋਂ ਸ਼ੁਰੂ, ਭੈਣਾਂ ਦੇ ਖਾਤਿਆਂ ਵਿੱਚ ਪੈਸੇ ਆਉਣੇ ਸ਼ੁਰੂ”

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਠਾਨਕੋਟ ਤੋਂ ਲਾਈਵ ਹੋ ਕੇ ਸੂਬੇ ਦੀਆਂ ਮਹਿਲਾਵਾਂ ਲਈ ਵੱਡਾ ਐਲਾਨ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ "ਟੂਂ... ਟੂਂ... ਫਿਰ ਤੋਂ ਸ਼ੁਰੂ", ਜਿਸ ਦਾ ਇਸ਼ਾਰਾ ਮਹਿਲਾਵਾਂ ਦੇ ਮੋਬਾਈਲਾਂ 'ਤੇ ਬੈਂਕ ਤੋਂ ਆਉਣ...

ਖੇਡਾਂਭਾਰਤ

ਕਾਮਨਵੈਲਥ ਖੇਡਾਂ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਨੀਰਜ ਚੋਪੜਾ ਸਮੇਤ 6 ਤਗਮੇ ਜਿੱਤੇ

ਗਲਾਸਗੋ ਵਿੱਚ ਚੱਲ ਰਹੀਆਂ ਕਾਮਨਵੈਲਥ ਖੇਡਾਂ 2026 ਦੇ ਕੱਲ੍ਹ ਦੇ ਮੁਕਾਬਲਿਆਂ ਵਿੱਚ ਭਾਰਤ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਇੱਕੋ ਦਿਨ 6 ਤਗਮੇ ਜਿੱਤੇ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਦੀ ਕੁੱਲ ਤਗਮਾ ਗਿਣਤੀ 23 ਤੱਕ...

ਖੇਡਾਂਭਾਰਤ

🥋 ਕਾਮਨਵੈਲਥ ਖੇਡਾਂ 2026: ਹਰਸ਼ ਸਿੰਘ ਅਤੇ ਅਸਮਿਤਾ ਦੇ ਨੇ ਜੂਡੋ ਵਿੱਚ ਰਚਿਆ ਇਤਿਹਾਸ, ਭਾਰਤ ਦੀ ਝੋਲੀ ਵਿੱਚ ਦੋ ਸੋਨੇ

ਕਾਮਨਵੈਲਥ ਖੇਡਾਂ 2026 ਵਿੱਚ ਭਾਰਤੀ ਜੂਡੋ ਲਈ ਇਤਿਹਾਸਕ ਦਿਨ ਰਿਹਾ। ਭਾਰਤ ਦੇ ਨੌਜਵਾਨ ਜੂਡੋਕਾ ਹਰਸ਼ ਸਿੰਘ ਅਤੇ ਅਸਮਿਤਾ ਦੇ ਨੇ ਆਪਣੇ-ਆਪਣੇ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ...

1 2 3 … 49
Page 2 of 49