ਕਰਨਾਟਕ ਦੇ ਵਪਾਰੀਆਂ ਨੇ UPI ਭੁਗਤਾਨ ਬੰਦ ਕੀਤੇ, GST ਨੋਟਿਸਾਂ ਖਿਲਾਫ ਹੜਤਾਲ ਦਾ ਐਲਾਨ
ਕਰਨਾਟਕ ਵਿੱਚ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਗੁਡਸ ਐਂਡ ਸਰਵਿਸਿਜ਼ ਟੈਕਸ (GST) ਵਿਭਾਗ ਦੁਆਰਾ ਦਿੱਤੇ ਜਾ ਰਹੇ ਨੋਟਿਸਾਂ ਦੇ ਵਿਰੋਧ ਵਿੱਚ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਭੁਗਤਾਨ ਸਵੀਕਾਰ ਕਰਨੇ ਬੰਦ ਕਰ ਦਿੱਤੇ ਹਨ। ਇਸ ਕਾਰਨ ਬਹੁਤ ਸਾਰੇ ਵਪਾਰੀਆਂ ਨੇ "ਨੋ UPI,...









