ਡੋਨਾਲਡ ਟਰੰਪ ਦਾ ਪ੍ਰਧਾਨ ਮੰਤਰੀ ਮੋਦੀ ਬਾਰੇ ਵੱਡਾ ਬਿਆਨ, ਭਾਰਤ ਨਾਲ ‘ਖਾਸ ਰਿਸ਼ਤੇ’ ‘ਤੇ ਜ਼ੋਰ, ਪਰ ਟੈਰਿਫ ਵਿਵਾਦ ‘ਤੇ ਜਤਾਈ ਨਿਰਾਸ਼ਾ
ਹਾਲ ਹੀ ਵਿੱਚ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨਾਲ ਆਪਣੇ ਦੇਸ਼ ਦੇ ਸਬੰਧਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੇ ਨਿੱਜੀ ਰਿਸ਼ਤੇ ਬਾਰੇ ਇੱਕ ਬਿਆਨ ਦਿੱਤਾ ਹੈ। ਇੱਕ ਪਾਸੇ, ਉਨ੍ਹਾਂ ਨੇ ਭਾਰਤ ਅਤੇ ਅਮਰੀਕਾ ਦੇ ਆਪਸੀ ਸਬੰਧਾਂ ਨੂੰ "ਬਹੁਤ...









