ਸਿਹਤ ਸੰਭਾਲ

ਸਿਹਤ ਸੰਭਾਲਪੰਜਾਬਭਾਰਤ

ਮੋਗਾ ਨੂੰ ਮਿਲਿਆ 120 ਬੈੱਡਾਂ ਵਾਲਾ ਆਧੁਨਿਕ ਕੈਪੀਟੌਲ ਹਸਪਤਾਲ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਲੋਕ ਅਰਪਣ

ਮੋਗਾ, 25 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੋਗਾ ਵਿਖੇ 120 ਬੈੱਡਾਂ ਵਾਲੇ ਆਧੁਨਿਕ ਕੈਪੀਟੌਲ ਹਸਪਤਾਲ ਦਾ ਉਦਘਾਟਨ ਕਰਕੇ ਇਸ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਹਰ ਨਾਗਰਿਕ...

ਸਿਹਤ ਸੰਭਾਲਭਾਰਤ

रात की गश्त टीम ने कूड़ा जलाने और खुले में फेंकने पर काटे 14 चालान

लुधियाना, 19 नवंबर: राजेश शर्मा उल्लंघनकर्ताओं पर सख्‍त कार्रवाई करते हुए, नगर निगम (Municipal Corporation) की रात की गश्त टीम ने सोमवार रात को कूड़ा जलाने और खुले में कूड़ा फेंकने के आरोप में 14 लोगों के चालान काटे। यह...

ਸਿਹਤ ਸੰਭਾਲਪੰਜਾਬ

ਹੀਮੋਫੀਲੀਆ ਦੇ ਮਰੀਜਾਂ ਲਈ ਮੁਫਤ ਇਨਹੈਬਿਟਰ ਸਕਰੀਨਿੰਗ ਕੈਂਪ ਲਗਾਇਆ

ਲੁਧਿਆਣਾ,26 ਅਗਸਤ - ਇਨਡੀਜ਼ਨ ਕੰਪਨੀ ਵੱਲੋ ਟੈਕੇਡਾ ਬਾਇਓਫਾਰਮਾਸੀਊਟੀਕਲ ਕੰਪਨੀ ਦੀ ਟੀਮ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਲੁਧਿਆਣਾ ਵਿਖੇ ਪੂਰਨ ਸੰਪਰਕ ਪੈਸ਼ੇਂਟ ਸਪੋਰਟ ਪ੍ਰੋਗਰਾਮ ਤਹਿਤ ਹੀਮੋਫੀਲੀਆ ਦੇ ਮਰੀਜਾਂ ਲਈ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿਚ ਹੀਮੋਫੀਲੀਆ ਰੋਗ ਨਾਲ ਪੀੜਤ ਮਰੀਜਾਂ...

ਸਿਹਤ ਸੰਭਾਲਘਰ-ਪਰਿਵਾਰਭਾਰਤ

ਢਿੱਡ ਵਿੱਚ ਗੈਸ ਦੀ ਸਮੱਸਿਆ: ਕਾਰਨ, ਬਚਾਅ ਅਤੇ ਘਰੇਲੂ ਨੁਸਖੇ

ਢਿੱਡ ਵਿੱਚ ਗੈਸ ਬਣਨਾ ਇੱਕ ਆਮ ਸਮੱਸਿਆ ਹੈ ਜਿਸਦਾ ਸਾਹਮਣਾ ਬਹੁਤ ਲੋਕ ਕਰਦੇ ਹਨ। ਇਹ ਖਾਣ-ਪੀਣ ਦੀਆਂ ਗਲਤ ਆਦਤਾਂ ਜਾਂ ਪਾਚਨ ਪ੍ਰਣਾਲੀ ਦੀ ਕਮਜ਼ੋਰੀ ਕਾਰਨ ਹੋ ਸਕਦੀ ਹੈ। ਗੈਸ ਕਾਰਨ ਢਿੱਡ ਫੁੱਲਣਾ, ਦਰਦ ਅਤੇ ਬੇਚੈਨੀ ਮਹਿਸੂਸ ਹੋ ਸਕਦੀ ਹੈ। ਇਸ...

ਸਿਹਤ ਸੰਭਾਲਘਰ-ਪਰਿਵਾਰਭਾਰਤ

ਥਾਇਰਾਇਡ

ਥਾਇਰਾਇਡ ਇੱਕ ਤਿਤਲੀ ਦੇ ਆਕਾਰ ਦੀ ਗ੍ਰੰਥੀ ਹੈ ਜੋ ਗਰਦਨ ਦੇ ਅਗਲੇ ਹਿੱਸੇ ਵਿੱਚ ਸਥਿਤ ਹੁੰਦੀ ਹੈ, ਅਤੇ ਇਹ ਸਰੀਰ ਦੇ ਬਹੁਤ ਸਾਰੇ ਮਹੱਤਵਪੂਰਨ ਕੰਮਾਂ ਨੂੰ ਨਿਯੰਤਰਿਤ ਕਰਦੀ ਹੈ। ਇਹ ਗ੍ਰੰਥੀ ਥਾਈਰੋਕਸਿਨ (T4) ਅਤੇ ਟ੍ਰਾਈਓਡੋਥਾਈਰੋਨਾਈਨ (T3) ਨਾਂ ਦੇ ਹਾਰਮੋਨ ਪੈਦਾ...

ਸਿਹਤ ਸੰਭਾਲਭਾਰਤਲੁਧਿਆਣਾ

ਮੁਫ਼ਤ ਹੋਮਿਓਪੈਥਿਕ ਅਤੇ ਜਾਗਰੂਕਤਾ ਕੈਂਪ ਲਗਾਇਆ

ਲੁਧਿਆਣਾ, ਲਾਇਨਜ਼ ਕਲੱਬ ਪਵਿੱਤਰ ਵਲੋਂ ਪਲੈਟਲਟਸ (ਸੈਲ) ਘਟਣ ਤੋਂ ਬਚਾਉਣ ਲਈ ਮੁਫ਼ਤ ਹੋਮਿਓਪੈਥਿਕ ਮੈਡੀਸਨ ਅਤੇ ਜਾਗਰੂਕਤਾ ਕੈਂਪ ਐਡਵਾਂਸ ਹੋਮਿਓ ਫਾਰਮੇਸੀ ਸੰਗੀਤ ਸਿਨੇਮਾ ਰੋਡ ਅਤੇ ਬੀਰ ਹੋਮਿਓ ਫਾਰਮੇਸੀ ਦੁੱਗਰੀ ਫੇਸ-1 ਵਿਖੇ ਲਗਾਇਆ, ਜੋ 7 ਅਗਸਤ ਤੱਕ ਜਾਰੀ ਰਹੇਗਾ। ਇਸ ਸਬੰਧੀ ਜਾਣਕਾਰੀ...

ਸਿਹਤ ਸੰਭਾਲਕਿਰਤ ਸੇਵਾਘਰ-ਪਰਿਵਾਰਭਾਰਤ

ਦਾਲਚੀਨੀ (Cinnamon) – ਇੱਕ ਸੁਪਰਫੂਡ

ਦਾਲਚੀਨੀ (Cinnamon) ਇੱਕ ਅਜਿਹਾ ਮਸਾਲਾ ਹੈ ਜੋ ਸਾਡੀ ਰਸੋਈ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ, ਪਰ ਇਸਦੇ ਫਾਇਦਿਆਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇਸ ਨੂੰ ਅਕਸਰ ਸਿਰਫ਼ ਖਾਣੇ ਦਾ ਸੁਆਦ ਵਧਾਉਣ ਲਈ ਵਰਤਿਆ ਜਾਂਦਾ ਹੈ, ਪਰ ਅਸਲ ਵਿੱਚ ਇਹ...

ਸਿਹਤ ਸੰਭਾਲਘਰ-ਪਰਿਵਾਰਭਾਰਤ

ਨੀਂਦ ਨਾ ਆਉਣ ਦੀ ਸਮੱਸਿਆ: ਕਾਰਨ ਅਤੇ ਹੱਲ

  ਨੀਂਦ ਨਾ ਆਉਣ ਦੀ ਸਮੱਸਿਆ: ਕਾਰਨ ਅਤੇ ਹੱਲ ਨੀਂਦ ਨਾ ਆਉਣਾ (Sleeplessness), ਜਿਸਨੂੰ ਆਮ ਤੌਰ 'ਤੇ ਇਨਸੌਮਨੀਆ ਵੀ ਕਿਹਾ ਜਾਂਦਾ ਹੈ, ਇੱਕ ਗੰਭੀਰ ਸਮੱਸਿਆ ਹੈ ਜੋ ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਜਦੋਂ ਸਾਨੂੰ ਪੂਰੀ ਨੀਂਦ...

ਸਿਹਤ ਸੰਭਾਲਘਰ-ਪਰਿਵਾਰਭਾਰਤ

ਗੋਡਿਆਂ ਦਾ ਦਰਦ

ਸ਼ਾਮ ਦਾ ਸਮਾਂ ਹੈ, ਸੂਰਜ ਢਲ ਰਿਹਾ ਹੈ ਅਤੇ ਚਾਰੇ ਪਾਸੇ ਸ਼ਾਂਤੀ ਛਾਈ ਹੋਈ ਹੈ। ਤੁਸੀਂ ਆਪਣੇ ਬਿਸਤਰੇ 'ਤੇ ਬੈਠ ਕੇ ਅਖ਼ਬਾਰ ਪੜ੍ਹ ਰਹੇ ਹੋ। ਤੁਸੀਂ ਇੱਕ ਪਾਸੇ ਤੋਂ ਦੂਸਰੇ ਪਾਸੇ ਮੁੜਦੇ ਹੋ ਅਤੇ ਅਚਾਨਕ ਤੁਹਾਡੇ ਗੋਡਿਆਂ ਵਿੱਚ ਇੱਕ ਤੀਖੀ...

ਸਿਹਤ ਸੰਭਾਲਪੰਜਾਬ

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਵੱਲੋਂ ਸਬ ਡਿਵੀਜ਼ਨ ਹਸਪਤਾਲ ਸਮਰਾਲਾ ਦਾ ਕੀਤਾ ਅਚਨਚੇਤ ਦੌਰਾ

ਸਮਰਾਲਾ 30 ਜੁਲਾਈ ਅੱਜ ਲੁਧਿਆਣਾ ਦੇ ਸਬ ਡਿਵੀਜ਼ਨ ਸਮਰਾਲਾ ਹਸਪਤਾਲ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਦੇ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਹਨਾਂ ਹਸਪਤਾਲ ਦੇ ਵਿੱਚ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ...

1 2
Page 1 of 2