ਮੈਂਚੈਸਟਰ ‘ਚ ਮਿਲੇ ਕ੍ਰਿਕਟ ਦੇ ਸਿਤਾਰੇ ਤੇ ਫੁੱਟਬਾਲ ਦੇ ਸੁਰਮੇ!
ਮੈਂਚੈਸਟਰ, 20 ਜੁਲਾਈ 2025:ਭਾਰਤੀ ਕ੍ਰਿਕਟ ਟੀਮ ਤੇ ਮੈਨਚੈਸਟਰ ਯੂਨਾਈਟਡ ਦੇ ਖਿਡਾਰੀ ਇਕ ਹੋਰ ਖੇਤਰ 'ਚ ਆਮਨੇ-ਸਾਮਨੇ ਹੋਏ—ਪਰ ਨਾ ਮੈਚ ਸੀ, ਨਾ ਟੂਰਨਾਮੈਂਟ। ਇਹ ਸੀ ਖੇਡਾਂ ਦੀ ਦੋਸਤੀ ਵਾਲੀ ਮੀਟਿੰਗ, ਜਿੱਥੇ ਦੋਨੋ ਟੀਮਾਂ ਨੇ ਕ੍ਰਿਕਟ ਅਤੇ ਫੁੱਟਬਾਲ ਰਾਹੀਂ ਇੱਕ-ਦੂਜੇ ਨੂੰ ਚੈਲੈਂਜ...


