ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੰਪਾਰਟਮੈਂਟ ਰੀ ਅਪੀਅਰ ਅਤੇ ਵਾਧੂ ਵਿਸ਼ੇ ਦੀ ਪ੍ਰੀਖਿਆਵਾਂ ਓਪਨ ਸਮੇਤ ਦੀਆਂ ਪ੍ਰੀਖਿਆਵਾਂ ਜੁਲਾਈ ਅਤੇ ਅਗਸਤ ਵਿੱਚ ਲਈਆਂ ਜਾਣਗੀਆਂ l ਇਸ ਸਬੰਧੀ ਬੋਰਡ ਵੱਲੋਂ ਫੀਸਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ l ਜਿਸ ਮੁਤਾਬਕ ਵਿਦਿਆਰਥੀ 4 ਜੂਨ ਤੋਂ ਲੈ ਕੇ 25 ਜੂਨ ਤੱਕ ਬਿਨਾਂ ਲੇਟ ਫੀਸ ਦੇ ਫਾਰਮ ਭਰ ਸਕਦੇ ਹਨ ਇਸ ਤੋਂ ਬਾਅਦ 26 ਜੂਨ ਤੋਂ ਲੈ ਕੇ 9 ਜੁਲਾਈ ਤੱਕ1000 ਰੁਪੈ ਲੇਟ ਫੀਸ ਨਾਲ ਫਾਰਮ ਭਰੇ ਜਾ ਸਕਦੇ ਹਨ
You Might Also Like
City Dastak – Multi Lingual, News Web Portal
July 26, 2025


