ਲੁਧਿਆਣਾ

ਹਲਕਾ ਪੱਛਮੀ 11 ਵਜੇ ਤੱਕ ਸਾਡੇ 21 ਫੀਸਦੀ ਵੋਟਿੰਗ

ਸਿਟੀ ਦਸਤਕ ਬਿਊਰੋ ਲੁਧਿਆਣਾ ਵਿਖੇ ਹਲਕਾ ਪੱਛਮੀ ਚ ਹੋ ਰਹੀ ਜਿਮਨੀ ਚੋਣ ਦੌਰਾਨ 11 ਵਜੇ ਤੱਕ ਸਾਡੇ 21 ਫੀਸਦੀ ਵੋਟਿੰਗ ਹੋ ਚੁੱਕੀ ਹੈ। ਹਲਕਾ ਪੱਛਮੀ ਤੋਂ ਚੋਣ ਲੜ ਰਹੇ ਸਾਰੇ ਹੀ ਉਮੀਦਵਾਰਾਂ ਵੱਲੋਂ  ਸਾਰੇ ਹੀ ਹਲਕਾ ਨਿਵਾਸੀਆਂ ਨੂੰ ਆਪਣੇ ਵੋਟ ਤੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

MSB
the authorMSB