the latest news

ਅੰਤਰਰਾਸ਼ਟਰੀਪੰਜਾਬਭਾਰਤਲੁਧਿਆਣਾ

MP Sant Seechewal holds review meeting; Joint teams of PPCB, Police and MC to take strict action against dairy owners dumping cow dung in ‘Buddha Dariya’ from August 1

Ludhiana, July 28: Cracking whip on the violators, joint teams of Punjab Pollution Control Board (PPCB), Police and Municipal Corporation...

ਖੇਡਾਂਲੁਧਿਆਣਾ

ਪੰਜਾਬ ਵਿੱਚ ਬੈਲ ਗੱਡੀਆਂ ਦੀ ਦੌੜ ਨੂੰ ਮਿਲੀ ਮਨਜ਼ੂਰੀ, 29 ਜੁਲਾਈ ਨੂੰ ਮਹਿਮਾ ਸਿੰਘ ਵਾਲਾ ਵਿੱਚ ਹੋ ਰਿਹਾ ਵੱਡਾ ਸਮਾਗਮ – ਵਿਧਾਇਕ ਸੰਗੋਵਾਲ ਅਤੇ ਬਲਤੇਜ ਪੰਨੂ ਨੇ ਲਿਆ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ

ਬੈਲ ਗੱਡੀਆਂ ਦੀ ਦੌੜਾਂ ਲਈ ਪੰਜਾਬ ਸਰਕਾਰ ਵੱਲੋਂ ਇਤਿਹਾਸਕ ਕਦਮ ਲੁਧਿਆਣਾ, 28 ਜੁਲਾਈ: ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਨਸ਼ਾ ਮੁਕਤੀ...

ਪੰਜਾਬਲੁਧਿਆਣਾ

ਜ਼ਮੀਨ ਮਾਲਕ ਨੇ ਆਪਣੀ 100 ਏਕੜ ਜ਼ਮੀਨ ‘ਤੇ ਨਵੀਂ ਸ਼ਹਿਰੀ ਜਾਇਦਾਦ ਲਈ ਗਲਾਡਾ ਦਫ਼ਤਰ ਵਿਖੇ ਸਹਿਮਤੀ ਜਮ੍ਹਾ ਕਰਵਾਈ

ਲੁਧਿਆਣਾ, 28 ਜੁਲਾਈ: ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਵਿੱਚ ਪੂਰਾ ਵਿਸ਼ਵਾਸ ਦਿਖਾਉਂਦੇ ਹੋਏ ਪੱਖੋਵਾਲ ਰੋਡ 'ਤੇ 100 ਏਕੜ ਜ਼ਮੀਨ...

ਪੰਜਾਬ

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਰੇਲਵੇ ਸਟੇਸ਼ਨਾਂ ‘ਤੇ ਅਚਾਨਕ ਸਰਚ ਓਪਰੇਸ਼ਨ

ਸ੍ਰੀ ਮੁਕਤਸਰ ਸਾਹਿਬ, 28 ਜੁਲਾਈ ਰਾਜੇਸ਼ ਸ਼ਰਮਾ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਅਧੀਨ, ਜ਼ਿਲ੍ਹਾ ਸ੍ਰੀ...

ਪੰਜਾਬਲੁਧਿਆਣਾ

गुरु दिवस‘ के रूप में मनाया गया हजूर बाबा सावन सिंह जी महाराज का 167वां प्रकाश दिवस

सावन कृपाल रूहानी मिशन की लुधियाना शाखा की ओर से हजूर बाबा सावन सिंह जी महाराज का 167वां प्रकाश दिवस...

ਸਾਡਾ ਵਿਰਸਾਘਰ-ਪਰਿਵਾਰਪੰਜਾਬਭਾਰਤ

ਪੰਜਾਬੀ ਮੁਟਿਆਰਾਂ ਗਰੁੱਪ ਵਲੋਂ ‘ਧੀਆਂ ਦੀਆਂ ਤੀਆਂ’ ਸਮਾਗਮ ਕਰਵਾਇਆ

ਲੁਧਿਆਣਾ, 28 ਜੁਲਾਈ (MSB)- ਪੰਜਾਬੀ ਮੁਟਿਆਰਾਂ ਗਰੁੱਪ ਵਲੋਂ ਅਲੋਪ ਹੁੰਦੇ ਪੰਜਾਬੀ ਸੱਭਿਆਚਾਰ ਦੀ ਪੁਰਾਤਨ ਦਿਖ ਨੂੰ ਕਾਇਮ ਰੱਖਣ ਲਈ ਸਥਾਨਕ...

ਪੰਜਾਬਭਾਰਤ

ਮੁੱਖ ਮੰਤਰੀ ਨੇ ਦਰੱਖਤਾਂ ਦੀ ਛਾਂ ਹੇਠ ਬੈਠ ਕੇ ਪੰਜਾਬ ਦੇ ਲੋਕਾਂ ਨਾਲ ਕੀਤੀ ਗੱਲਬਾਤ – ਸਮਰਾਲਾ ਅਤੇ ਲਿਬੜਾ ਵਿਖੇ ਲੋਕਾਂ ਨੂੰ ਮਿਲੇ ਮੁੱਖ ਮੰਤਰੀ*

*ਰੰਗਲਾ ਪੰਜਾਬ ਬਣਾਉਣ ਲਈ ਲੋਕਾਂ ਤੋਂ ਲਏ ਕੀਮਤੀ ਸੁਝਾਅ*  *ਸਮਰਾਲਾ/ਲਿਬੜਾ (ਲੁਧਿਆਣਾ), 27 ਜੁਲਾਈ-* ਪਿਛਲੀਆਂ ਸਰਕਾਰਾਂ ਦੀ ਲੋਕਾਂ ਤੋਂ ਦੂਰੀ ਬਣਾ...

ਪੰਜਾਬਭਾਰਤ

ਮੁੱਖ ਮੰਤਰੀ ਦੇ ਖੇਤਾਂ ਦੇ ਦੌਰੇ ਨੂੰ ਇਤਿਹਾਸਕ ਕਦਮ ਦੱਸਦਿਆਂ ਸ਼ੁਕਰਗੁਜ਼ਾਰ ਹੋਏ ਪਿੰਡ ਵਾਸੀ*

ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਲੀਹੋਂ ਹਟਵੀਆਂ ਪਹਿਲਕਦਮੀਆਂ ਅਪਣਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ* ਲਿਬੜਾ/ਸਮਰਾਲਾ (ਲੁਧਿਆਣਾ), 27 ਜੁਲਾਈ-...

1 25 26 27 37
Page 26 of 37