ਏਅਰ ਇੰਡੀਆ ਜਹਾਜ ਅਹਿਮਦਾਬਾਦ ਗੁਜਰਾਤ ਹਵਾਈ ਅੱਡੇ ਨੇੜੇ ਹਾਦਸਾ ਗ੍ਰਸਤ
ਗੁਜਰਾਤ ਸਿਟੀ ਦਸਤਕ ਬਿਊਰੋ-ਏਅਰ ਇੰਡੀਆ ਦੇ ਬੋਇੰਗ 787 - 8 ਜਹਾਜ ਹਾਦਸਾ ਗ੍ਰਸਤ ਹੋ ਗਿਆ ਹੈ ਜਿਸ ਵਿੱਚ 232 ਦੇ ਕਰੀਬ ਸਵਾਰੀਆਂ ਅਤੇ 10 ਦੇ ਕਰੀਬ ਸਟਾਫ ਸ਼ਾਮਿਲ ਹੈl ਮਿਲੀ ਜਾਣਕਾਰੀ ਮੁਤਾਬਕ ਇਹ ਇੰਡੀਆ ਦੇ ਇਸ ਬੋਇੰਗ ਜਹਾਜ ਵਿੱਚ 169...
